Elly Mangat ਨੇ ਅਨਮੋਲ ਕਵਾਤਰਾ ਮਿਲਕੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ…!

166

Elly Mangat ਨੇ ਅਨਮੋਲ ਕਵਾਤਰਾ ਮਿਲਕੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ…! Anmol Kwatra ਨੂੰ ਕੋਣ ਨਹੀ ਜਾਣਦਾ, ਲੋਕ ਭਲਾੲੀ ਦਾ ਕੰਮ ਕਰਨ ਵਾਲਾ Anmol Kwatra ਲੋੜਮੰਦ ਤੇ ਬੇਸਹਾਰਾ ਦੀ ਮਦਦ ਲੲੀ ਅੱਗੇ ਅਾੳੁਂਦਾ ਰਹਿੰਦਾ ਹੈ, ੳੁਹਨਾਂ ਦੀ ਸੰਸਥਾ we dont accept money and things ਹੈ, ਅਨਮੋਲ ਨਾਲ ਬਹੁਤ ਸਾਰੇ ਲੋਕ ਜੁੜੇ ਹਨ, ੳੁੱਥੇ ਹੀ ਪੰਜਾਬੀ ਸਿੰਗਰ ਅੈਲੀ ਮਾਂਗਟ ਵੀ ੳੁਹਨਾਂ ਨਾਲ ਜੁੜ ਗਿਅਾ ਹੈ, Elly ਨੇ ਅਨਮੋਲ ਕਵਾਤਰਾ ਨਾਲ ਰਲਕੇ ਇਲਾਜ ਤੋਂ ਵਾਂਝੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।ਹਾਲ ਵਿਚ Elly ਦੀਆਂ ਕਈ ਇੰਟਰਵਿਊਜ਼ Viral ਹੋਈਆਂ ਜਿਨਾਂ ਵਿਚ ਜਿਥੇ Elly ਨੇ ਇੱਕ ਪਾਸੇ ਆਪਣੇ ਦਿਲ ਦੀਆਂ ਗੱਲਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਓਥੇ ਕਈ ਨਵੇਂ ਵਿਵਾਦ ਵੀ ਸ਼ੁਰੂ ਕਰ ਦਿੱਤੇ। ਇਹ ਵਿਵਾਦ ਕਦੋਂ ਮੁੱਕਦੇ ਹਨ ਇਹ ਤਾਂ ਨਹੀਂ ਪਤਾ ਪਰ ਹਾਲ ਹੀ ਵਿਚ Elly ਸਮਾਜ ਭਲਾਈ ਦੇ ਕਾਰਜਾਂ ਵਿਚ ਵੀ ਵੱਧ ਚੜਕੇ ਹਿੱਸਾ ਲੈ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾੲਿਰਲ ਹੋ ਰਹੀ ਹੈ, ਅੈਲੀ ਮਾਂਗਟ ਨੇ ਅਾਪਣੇ ਸਾਰੇ ਸਰੋਤਿਅਾਂ ਨੂੰ ਬੇਨਤੀ ਕੀਤੀ ਕਿ ੳੁਹ ਅਾਪਣੀ ਕਮਾੲੀ ‘ਚੋਂ ਦਸਵੰਦ ਕੱਢ ਕੇ ਲੋੜਮੰਦ ਤੇ ਬੇਸਹਾਰਾਂ ਦੀ ਮਦਦ ਕਰਨੀ ਚਾਹੀਦੀ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ..!