ਆਸਟਰੇਲੀਆ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਰੂਹ ਕੰਬਾਊ ਕਹਿਰ !

862

ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾ ਆਸਟਰੇਲੀਆ ਤੋ ਇੱਕ ਦੁਖਦਾਇਕ ਜਾਣਕਾਰੀ ਮਿਲੀ ਹੈ ਇਕ ਨੌਜਵਾਨ ਦੀ ਆਸਟਰੇਲੀਆ ਵਿਚ ਇਕ ਸੜਕ ਹਾਦ—ਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਜਰਮਨਜੋਤ ਸਿੰਘ ਉਮਰ 28 ਸਾਲ ਪੁੱਤਰ ਪ੍ਰੋਫੈਸਰ ਸਵਿੰਦਰ ਸਿੰਘ ਵਾਸੀ ਟਾਵਰ ਇਨਕਲੇਵ ਥਾਣਾ ਲਾਂਬੜਾ ਸਾਲ 2008 ਵਿਚ ਸਟੱਡੀ ਬੇਸ ਤੇ ਆਸਟਰੇਲੀਆ ਗਿਆ ਸੀ। ਉਹ ਸਟੱਡੀ ਪੂਰੀ ਕਰ ਕੇ ਪੱਕਾ ਹੋ ਕੇ ਉਥੇ ਰਹਿ ਰਿਹਾ ਸੀ। ਬੀਤੇ ਦਿਨ ਮੈਲਬੌਰਨ ਸ਼ਹਿਰ ਵਿਖੇ ਜਰਮਨਜੋਤ ਸਿੰਘ ਆਪਣੀ ਕਾਰ ਰਾ ਹੀਂ ਕੰਮ ਤੋਂ ਘਰ ਆ ਰਿਹਾ ਸੀ । ਰਸਤੇ ਵਿਚ ਉਸ ਦੀ ਕਾਰ ਨਾਲ ਹਾਦ ਸਾ ਹੋ ਗਿਆ ਜਿਸ ਵਿਚ ਜਰਮਨਜੋਤ ਸਿੰਘ ਦੇ ਸਿਰ ਵਿਚ ਸੱ ਟਾਂ ਲੱਗੀਆਂ ਤੇ ਉਸ ਦੀ ਮੌਕੇ ਤੇ ਹੀ ਮੌ ਤ ਹੋ ਗਈ। ਉਹ ਆਪਣੇ ਪਿੱਛੇ ਵੱਡਾ ਭਰਾ ਛੋਟੀ ਭੈਣ ਤੇ ਮਾਪਿਆਂ ਨੂੰ ਛੱਡ ਗਿਆ ਹੈ। ਆਸਟਰੇਲੀਆ ਤੋਂ ਉਸਦੀ ਦੀ ਲੋਥ ਐਤਵਾਰ ਨੂੰ ਭਾਰਤ ਪਹੁੰਚ ਰਹੀ ਹੈ। ਇਸ ਦੁਖਦ ਸੂਚਨਾ ਦੇ ਇਲਾਕੇ ਵਿਚ ਪਹੁੰਚਦੇ ਹੀ ਸੋਗ ਦੀ ਲਹਿਰ ਫੈ ਲ ਗਈ।