ਹੁਣੇ ਹੁਣੇ ਆਈ ਵੱਡੀ ਖਬਰ ਇਸ ਮਸਹੂਰ ਮਾਡਲ ਨੇ ਆਪਣੇ ਬੁਆਏਫਰੈਡ ਨਾਲ ਚਾੜਿਆ ਚੰਨ !

1276

ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਸਮੇ ਇੱਕ ਵੱਡੀ ਜਾਣਕਾਰੀ ਮਿਲੀ ਹੈ ਇੱਕ ਮਸਹੂਰ ਮਾਡਲ ਨੇ ਆਪਣੇ ਬੁਆਏਫਰੈਡ ਨੂੰ ਰੂਹ ਕੰਬਾਊ ਮੌਤ ਦਿੱਤੀ ਹੈ। ਕਰੀਨਾ ਵੈਨੇਸਾ ਕੋਰਬਾਲਾਨ ਵਲੋਂ ਆਪਣੇ ਪ੍ਰੇਮੀ ਐਲੇਜਾਂਦਰੋ ਸਾਨਚੇਜ਼ ਨੂੰ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ। ਪੁਲਸ ਵਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਵਿ ਰੁੱ ਧ ਮੁਕੱਦਮਾ ਚੱਲ ਰਿਹਾ ਹੈ। ਪੁਲਸ ਵਲੋਂ ਉਸ ‘ਤੇ ਕ ਤ ਲ ਦਾ ਚਾਰਜ ਲਗਾਇਆ ਗਿਆ ਹੈ। ਕਾਫੀ ਚਰਚਿਤ ਮਾਡਲ ਜਿਸ ਦੇ ਲੱਖਾਂ ਫਾਲੋਅਰਸ ਹਨ। ਇਸ ਮਾਡਲ ਦੀ ਹਰ ਤਸਵੀਰ ਦੇ ਲੱਖਾਂ ਲੋਕ ਦੀਵਾਨੇ ਹਨ ਪਰ ਜਿੰਨੀ ਸੋਹਣੀ ਇਹ ਮਾਡਲ ਹੈ ਉਨਾ ਹੀ ਖ ਤ ਰ ਨਾ ਕ ਇਸ ਮਾਡਲ ਦਾ ਕਾ ਰਾ ਹੈ। ਜਿਸ ਵੇਲੇ ਕਰੀਨਾ ਨੇ ਆਪਣੇ ਪ੍ਰੇਮੀ ਨੂੰ ਗੋ ਲੀ ਆਂ ਮਾ ਰੀ ਆਂ ਉਸ ਵੇਲੇ ਅਲੇਜਾਂਦਰੋ ਦੀ ਮਾਂ ਏਮੀ ਸਾਨਚੇਜ਼ ਵੀ ਉਥੇ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਗੋ ਲੀ ਮਾਰਨ ਤੋਂ ਬਾਅਦ ਕਰੀਨਾ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਅਲੇਜਾਂਦਰੋ ਮ ਰ ਚੁੱਕਾ ਹੈ। ਉਹ ਉਸ ਦੇ ਕੋਲ ਜਾ ਕੇ ਚੀ ਖ ਰਹੀ ਸੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪ੍ਰੇਮੀ-ਪ੍ਰੇਮਿਕਾ ਵਿਚਾਲੇ ਰਿਸ਼ਤੇ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ। ਕ ਤ ਲ ਤੋਂ ਪਹਿਲਾਂ ਵੀ ਦੋਹਾਂ ਵਿਚਾਲੇ ਕਾਫੀ ਝ ਗ ੜਾ ਹੋਇਆ ਸੀ। ਇਸ ਦੀ ਜਦੋਂ ਪੁਲਸ ਨੂੰ ਖਬਰ ਮਿਲੀ ਤਾਂ ਮੌਕੇ ‘ਤੇ ਪਹੁੰਚੀ ਪੁਲਸ ਨੇ ਵੇਖਿਆ ਕਿ ਉਥੇ ਪਾਰਕਿੰਗ ਵਿਚ ਕਰੀਨਾ ਆਪਣੇ ਪ੍ਰੇਮੀ ਨੂੰ ਕ ਤ ਲ ਕਰਨ ਤੋਂ ਬਾਅਦ ਉਸ ਦੀ ਲੋਥ ਨੇੜੇ ਗੋਡੇ ਟੇਕੇ ਬੈਠ ਹੋਈ ਸੀ। ਪਾਰਕਿੰਗ ਵਿਚ ਕਾਲੇ ਰੰਗ ਦੀ ਇਕ ਮਰਸਡੀਜ਼ ਕਾਰ ਵੀ ਸੀ ਜਿਸ ‘ਤੇ ਗੋ ਲੀ ਆਂ ਦੇ ਕਈ ਨਿ ਸ਼ਾ ਨ ਸਨ। ਜੱਜ ਨੇ ਉਨ੍ਹਾਂ ਨੂੰ ਬਿਨਾਂ ਬਾਂ ਡ ਜੇਲ ਵਿਚ ਰੱਖੇ ਜਾਣ ਦਾ ਹੁਕਮ ਸੁਣਾਇਆ।