ਹੁਣੇ-ਹੁਣੇ ਆਈ ਵੱਡੀ ਖੁਸ਼ਖਬਰੀ ਕੈਨੇਡਾ ਵਾਲਿਆ ਦੀਆਂ ਲੱਗੀਆਂ ਮੌਜਾਂ ਪੜੋ ਤੇ ਸ਼ੇਅਰ ਕਰੋ !

1566

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੈਨੇਡਾ ਵਾਲਿਆ ਲਈ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਬੈਕ ਆਫ ਕੈਨੇਡਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਇਹ ਕਦਮ ਦੇਸ ਦੀ ਆਰਥਿਕਤਾ ਨੂੰ ਬਰਕਰਾਰ ਰੱਖਣ ਲਈ ਚੁੱਕਿਆ ਗਿਆ ਹੈ। ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਘਰ ਖਰੀਦਣ ਤੇ ਗੱਡੀਆਂ ਖਰੀਦਣ ਲਈ ਹੁਣ ਕਰਜਾ ਬਹੁਤ ਘੱਟ ਵਿਆਜ ਦਰ ਤੇ ਮਿਲੇਗਾ ਇਸ ਵਿਆਜ ਦਰ ਦੇ ਘੱਟਣ ਕਾਰਨ ਹੁਣ 1.75 ਦੀ ਬਜਾਏ 1.25 ਦੀ ਦਰ ਤੇ ਕਰਜਾ ਮਿਲੇਗਾ ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕੋਰੋਨਾਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਦੀ ਆਰਥਿਕਤਾ ਤੇ ਡੂੰਘਾ ਅਸਰ ਪਾਇਆ ਹੈ। ਜਾਣਕਾਰੀ ਅਨੁਸਾਰ ਚੀਨ ਨਾਲ ਲੈਣ ਦੇਣ ਦਾ ਸੰਬੰਧ ਹਰ ਦੇਸ ਨਾਲ ਸੀ ਚੀਨ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਕਰਕੇ ਸਾਰੇ ਦੇਸ਼ਾਂ ਵਿੱਚ ਅਸਰ ਵਿਖਾਇਆ ਗਿਆ ਹੈ ਇਸ ਲਈ ਕੈਨੇਡਾ ਸਰਕਾਰ ਨੇ ਬਹੁਤ ਟਾਈਮ ਬਾਅਦ ਅਜਿਹਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਬੈਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਰੂਰਤ ਪਈ ਤਾਂ ਵਿਆਜ ਦਰ ਹੋਰ ਵੀ ਘਟਾਈ ਜਾ ਸਕਦੀ ਹੈ ਕਿਉਂਕਿ ਕੋਰੋਨਾਵਾਇਰਸ ਤੇ ਹੋ ਰਹੇ ਖਰਚ ਕਾਰਨ ਦੇਸ ਦੇ ਖਜਾਨੇ ਉੱਤੇ ਬੋਝ ਪੈ ਰਿਹਾ ਹੈ।