ਕੋਰੋਨਾਵਾਇਰਸ ਬਾਰੇ ਵਿਗਿਆਨੀਆਂ ਵੱਲੋ ਹੋਇਆ ਵੱਡਾ ਖੁਲਾਸਾ ਪੜੋ ਤੇ ਅੱਗੇ ਸ਼ੇਅਰ ਕਰੋ !

1440

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਜਿਵੇ ਕਿ ਤੁਸੀ ਜਾਣਦੇ ਹੋ ਕਿ ਕੋਰੋਨਾਵਾਇਰਸ ਨੇ ਚੀਨ ਨਹੀ ਬਲਕਿ ਸਾਰੇ ਦੇਸ਼ਾਂ ਵਿੱਚ ਆਪਣੀ ਜਗਾ ਬਣਾ ਲਈ ਹੈ ਇਸ ਮੁਸ਼ਕਲ ਨਾਲ ਨਜਿੱਠਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਨਾਲ ਲੱਗਪੱਗ 3300 ਦੀ ਮੌਤ ਹੋ ਚੁੱਕੀ ਹੈ ਤੇ ਕਰੀਬ ਇੱਕ ਲੱਖ ਲੋਕਾਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ। ਜਾਣਕਾਰੀ ਅਨੁਸਾਰ 85 ਦੇਸਾ ਵਿੱਚ ਕੋਰੋਨਾਵਾਇਰਸ ਪਹੁੰਚ ਚੁੱਕਿਆ ਹੈ ਕੋਰੋਨਾਵਾਇਰਸ ਸੰਬੰਧੀ ਪੈਂਟਾਗਨ ਵਿੱਚ ਇੱਕ ਵਰਲਡ ਕਾਨਫਰੰਸ ਹੋਇਆ ਸੀ ਜਿਸ ਵਿੱਚ ਪੂਰੀ ਦੁਨੀਆ ਦੇ ਸਾਇੰਸਦਾਨਾਂ ਨੇ ਸਿਰਕਤ ਕੀਤੀ ਸੀ। ਜਾਣਕਾਰੀ ਅਨੁਸਾਰ ਇਸ ਕਾਨਫਰੰਸ ਵਿੱਚ ਪੂਰੀ ਦੁਨੀਆ ਲਈ ਇੱਕ ਨਵੀ ਚਿਤਾਵਨੀ ਜਾਰੀ ਕੀਤੀ ਗਈ ਹੈ ਡਾਕਟਰ ਨੈਲਸਨ ਤੇ ਉਹਨਾ ਦੀ ਟੀਮ ਨੇ ਦੱਸਿਆ ਕਿ ਆਉਣ ਵਾਲੀ ਗਰਮੀ ਵਿੱਚ ਇਸ ਵਾਇਰਸ ਦਾ ਪ੍ਰਭਾਵ ਘੱਟ ਸਕਦਾ ਹੈ ਪਰ ਆਉਣ ਵਾਲੀਆਂ ਸਰਦੀਆਂ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਡਾਕਟਰ ਨੈਲਸਨ ਨੇ ਦੱਸਿਆ ਕਿ ਆਉਣ ਵਾਲੀਆਂ ਸਰਦੀਆਂ ਤੋ ਪਹਿਲਾਂ ਵਾਇਰਸ ਦੀ ਵੈਕਸੀਨ ਸਾਇਦ ਹੀ ਬਣ ਕੇ ਤਿਆਰ ਹੋਵੇ ਸਰਦੀਆਂ ਵਿਚ ਇਹ ਵਾਇਰਸ ਜਿਆਦਾ ਖਤਰਨਾਕ ਰੂਪ ਲਵੇਗਾ ਇਸ ਲਈ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਹੈ।