ਸੈਲਫੀ ਦੇ ਚੱਕਰਾਂ ‘ਚ ਨੌਜਵਾਨਾਂ ਨੇ ਗੁਅਾੲੀ ਜਾਨ..!

202

ਅੱਜ ਦੇ ਸਮੇਂ ਵਿੱਚ ਹਰ ਕੋੲੀ ਸੈਲਫੀ ਦਾ ਦੀਵਾਨਾ ਹੈ, ਤੇ ਲੋਕੀ ਸੈਲ਼ਫੀ ਲੈਣ ਲੲੀ ਕੁਝ ਨਹੀ ਦੇਖਦੇ ਪਰ ਕੲੀ ਵਾਰ ੲਿਹ ਸੈਲਫੀ ਤਹਾਨੂੰ ਬਹੁਤ ਮਹਿੰਗੀ ਪੈ ਜਾਦੀਂ ਹੈ ਤੇ ਅਜਿਹਾ ਹੀ ਕੁਝ ਸੰਗਰੂਰ ਨੇੜਲੇ ਪਿੰਡ ਸੰਗਤੀਵਾਲ ਪਿੰਡ ‘ਚ ਹੋੲਿਅਾ ਜਿੱਥੇ ਦੀ ਨਹਿਰ ‘ਚ ਦੋ ਨੌਜਵਾਨ ਸੈਲਫੀਆਂ ਲੈਣ ਦੇ ਚੱਕਰ ਵਿਚ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ ਤੇ ਦੋਵਾਂ ਦੀ ਮੌਤ ਹੋ ਗਈ। ਸੈਲਫੀ ਲੈਣ ਦੇ ਚੱਕਰਾਂ ‘ਚ ਕੲੀ ਨੌਜਵਾਨਾਂ ਨੇ ਅਾਪਣੀ ਜਾਨ ਗੁਅਾੲੀ ਹੈ ੲਿਸ ਲੲੀ ਅਸੀ ਤਾਂ ੲਿਹ ਹੀ ਕਹਿਣਾ ਚਹੁੰਦੇ ਹਾਂ ਕਿ ਅਜਿਹੇ ਕੰਮ ਤੋਂ ਗੁਰੇਜ਼ ਕਰਿੲੇ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਜਰੂਰ ਲਾੲਿਕ ਕਰੋ