ਵਿਦੇਸ਼ ਤੋਂ ਆਈ ਲੜਕੀ ਫੋਨ ਸੁਣਨ ਗਈ ਸੀ ਬਾਹਰ, ਭੇਦਭਰੇ ਹਾਲਾਤਾਂ ‘ਚ ਘਰ ਤੋਂ ਬਾਹਰ ਤੋਂ ਹੋਈ ਲਾਪਤਾ…!

409

ਵਿਦੇਸ਼ ਤੋਂ ਆਈ ਲੜਕੀ ਫੋਨ ਸੁਣਨ ਗਈ ਸੀ ਬਾਹਰ, ਭੇਦਭਰੇ ਹਾਲਾਤਾਂ ‘ਚ ਘਰ ਤੋਂ ਬਾਹਰ ਤੋਂ ਹੋਈ ਲਾਪਤਾਫਿਰੋਜ਼ਪੁਰ ‘ਚ ੲਿੱਕ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਅਾੲਿਅਾ ਹੈ, ਜਿੱਥੇ ਕਿ ਪਿੰਡ ਬੱਗੇ ਕੇ ਪਿੱਪਲ ‘ਚੋਂ 14 ਮਾਰਚ 2019 ਨੂੰ ਫੋਨ ‘ਤੇ ਗੱਲ ਕਰਦੀ ਮਹਿਲਾ ਨੂੰ ਗੱਡੀ ਸਵਾਰ ਕੁਝ ਲੋਕ ਅਗਵਾ ਕਰਕੇ ਲੈ ਗੲੇ, ਜਿਸ ਦੇ ਬਾਰੇ ਅਜੇ ਤੱਕ ਕੁਝ ਪਤਾ ਨਹੀ ਲੱਗਿਅਾ, ਅਗਵਾ ਹੋੲੀ ਮਹਿਲਾਂ ਦੀ ਪਛਾਣ ਰਵਨੀਤ ਕੌਰ ਵਜੋਂ ਹੋੲੀ ਹੈ,ਦੱਸ ਦੇਈਏ ਕਿ ਆਸਟ੍ਰੇੇਲੀਆਂ ਤੋਂ ਆਈ ਉਕਤ ਮਹਿਲਾ ਦੀ ਇਕ 6 ਸਾਲ ਦੀ ਛੋਟੀ ਮਾਸੂਮ ਬੱਚੀ ਵੀ ਹੈ, ਜੋ ਆਪਣੀ ਮਾਂ ਦੇ ਘਰ ਆਉਣ ਦੀ ਉਡੀਕ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਵਨੀਤ ਕੌਰ ਦਾ ਵਿਅਾਹ 6 ਸਾਲ ਪਹਿਲਾਂ ਹੋਇਆ ਸੀ। ਇਸ ਸਬੰਧ ‘ਚ ਜਦੋਂ ਫਿਰੋਜ਼ਪੁਰ ਦੇ ਐੱਸ. ਪੀ.ਡੀ. ਬਲਜੀਤ ਸਿੰਘ ਸਿੰਧੂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਕਤ ਔਰਤ ਦੇ ਭੇਤਭਰੇ ਹਾਲਾਤ ‘ਚ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੇ ਸਬੰਧ ‘ਚ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਕਿ ਇਹ ਘਟਨਾ ਬੀਤੀ 14 ਮਾਰਚ ਨੂੰ ਵਾਪਰੀ ਸੀ, ਜਦੋਂ ਉਹ ਆਪਣੇ ਪਤੀ ਦਾ ਫੋਨ ਸੁਣਨ ਲਈ ਘਰ ਦੇ ਬਾਹਰ ਖੜ੍ਹੀ ਸੀ।
ਇਸ ਸਬੰਧ ‘ਚ ਜਦੋਂ ਫਿਰੋਜ਼ਪੁਰ ਦੇ ਐੱਸ. ਪੀ.ਡੀ. ਬਲਜੀਤ ਸਿੰਘ ਸਿੰਧੂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਕਤ ਔਰਤ ਦੇ ਭੇਤਭਰੇ ਹਾਲਾਤ ‘ਚ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੇ ਸਬੰਧ ‘ਚ ਕਾਰਵਾਈ ਕੀਤੀ ਜਾ ਰਹੀ ਹੈ।