ਵਿਅਾਹ ਤੋਂ ਬਾਅਦ ਲੜਕੇ ਨੇ ਲਾੲੇ ਅਾਪਣੇ ਘਰਵਾਲੀ ਤੇ ੲਿਲਜ਼ਾਮ, ਭਤੀਜੇ ਨਾਲ ਹਨ ਨਜ਼ਾੲਿਜ ਸਬੰਧ…!

354

ਅੰਮ੍ਰਿਤਸਰ ਦੇ ਮੋਹਕਮਪੁਰਾ ‘ਚ ੲਿੱਕ ਵਿਅਾਹਤਾ ਨੇ ਅਾਪਣੇ ਸਹੁਰਾ ਪਰਿਵਾਰ ਤੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਜਾਨੋਂ ਮਾਰਨ ਅਤੇ ਕੁੱਟਮਾਰ ਕਰਨ ਗਾਏ ਹਨ। ਵਿਆਹ ਤੋਂ ਬਾਅਦ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਮੋਟਰਸਾਈਕਲ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਦਾ ਵਿਆਹ 15 ਮਹੀਨੇ ਪਹਿਲਾਂ ਮੋਹਕਮਪੁਰਾ ਵਿਖੇ ਰਹਿਣ ਵਾਲੇ ਬੰਟੀ ਨਾਂ ਦੇ ਨੋਜਵਾਨ ਨਾਲ ਹੋਇਆ ਸੀ। ਸੋਨੀਅਾ ਨੇ ਦੱਸਿਅਾ ਕਿ ਸਹੁਰੇ ਪਰਿਵਾਰ ਵੱਲੋਂ ਗਰਭਪਾਤ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਉੇਸ ਵੱਲੋਂ ਮਨਾ ਕਰਨ ‘ਤੇ ਮੇਰੇ ਪਤੀ ਵੱਲੋਂ ਉਸਨੂੰ ਬੂਰੀ ਤਰ੍ਹਾਂ ਨਾਲ ਕੁੱਟਿਆ ਗਿਆ ਜਿਸ ਕਰਕੇ ਉਸਦੇ ਬੱਚੇ ਦੀ ਜਨਮ ਲੈਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਥੇ ਜਦੋ ਸੋਨੀਆ ਦੇ ਪਤੀ ਬੰਟੀ ਨਾਲ ਸੰਪਰਕ ਕੀਤਾ ਤਾਂ ਉਸਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸਦੀ ਪਤਨੀ ਦੇ ਆਪਣੇ ਭਾਣਜੇ ਨਾਲ ਨਜਾਇਜ਼ ਸਬੰਧ ਹਨ,ਉਹਨੇ ਨੇ ਕਈ ਵਾਰ ਉਸਨੂੰ ਇਤਰਾਜ਼ ਯੋਗ ਹਾਲਤ ਵਿਚ ਵੀ ਵੇਖਿਆ ਹੈ,ਉਹ ਆਪਣੀ ਪਤਨੀ ਨੂੰ ਇਸ ਤੋਂ ਰੋਕਦਾ ਹੈ ਤਾਂ ਉਸਦੀ ਪਤਨੀ ਉਸਨੂੰ ਦਾਜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ।ਬੰਟੀ ਨੇ ਖਿਆ ਕੇ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਆਪਣੀ ਪਤਨੀ ਦੇ ਨਾਲ ਹੀ ਰਹਿਣਾ ਚਾਉਂਦਾ ਹੈ,ਉਹ ਆਪਣੀ ਪਤਨੀ ਤੋਂ ਬਿਨ੍ਹਾਂ ਨਹੀਂ ਰਹਿਣਾ ਚਾਹੁੰਦਾ।ਇਸ ਸਬੰਧ ‘ਚ ਜਦੋਂ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੋਨੀਆ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸਦੀ ਜਾਂਚ ਚਲ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।