ਲੁਧਿਅਾਣਾ ਤੋਂ ਬਰਾਤ ਲੈ ਕੇ ਅਾੲੇ ਗੱਭਰੂ ਦੇ ਮੋਗੇ ‘ਚ ਪੂਰੇ ਚਰਚੇ…!

494

ਲੁਧਿਅਾਣਾ ਤੋਂ ਬਰਾਤ ਲੈ ਕੇ ਅਾੲੇ ਗੱਭਰੂ ਦੇ ਮੋਗੇ ‘ਚ ਪੂਰੇ ਚਰਚੇ…
ਕਹਿੰਦੇ ਨੇ ਵਿਅਾਹ ਤਾਂ ੲਿੱਕ ਵਾਰ ਹੀ ਹੁਣ ਹੁੰਦਾ ਹੈ ਤੇ ਹਰ ੲਿੱਕ ੲਿਨਸਾਨ ਦਾ ੲਿੱਕ ਸੁਪਨਾ ਹੁੰਦਾ ਹੈ ਕਿ ੳੁਹ ਅਾਪਣੇ ਵਿਅਾਹ ਨੂੰ ਕੁਝ ਵੱਖਰਾ ਤੇ ਯਾਦਗਾਰ ਬਣਾਵੇ ਅਜਿਹਾ ਹੀ ਕੁਝ ਲੁਧਿਅਾਣਾ ਦੇ ੲਿੱਕ ਨੌਜਵਾਨ ਨੇ ਕੀਤਾ ,ਅੱਜ ਦੇ ਸਮੇਂ ਵਿੱਚ ੲਿਨਸਾਨ ਜਿੱਥੇ ਮਾਡਰਨ ਬਣ ਰਿਹਾ ਹੈ, ੳੁੱਥੇ ਹੀ ਕੁਝ ਅਜਿਹੇ ਵੀ ਸਥਾਨ ਹਨ ਜਿੱਥੇ ਕਿ ਤਹਾਨੂੰ ਵਿਰਾਸਤੀ ਚੀਜ਼ਾਂ ਦਾ ਭੰਡਾਰ ਦੇਖਣ ਨੂੰ ਮਿਲੇਗਾ। ਜਿਸ ਦੀ ਮਿਸਾਲ ਅੱਜ ਮੋਗਾ ‘ਚ ਹੋ ਰਹੇ ਇਕ ਵਿਆਹ ‘ਚ ਦੇਖਣ ਨੂੰ ਮਿਲੀ, ਜਿੱਥੇ ਪਰਿਵਾਰ ਵਲੋਂ ਆਪਣੀ ਵਿਰਾਸਤੀ ‘ਚ ਰੱਖੀ 1961 ਮਾਡਲ ਇਟਾਲੀਅਨ ਕਾਰ ‘ਤੇ ਲਾੜਾ ਆਪਣੀ ਲਾੜੀ ਨੂੰ ਲੈਣ ਆਇਆ। ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਹੋ ਗੲੇ, ਪਰ ਪੰਜਾਬ ‘ਚ ਅਜੇ ਕੁਝ ਸਥਾਨਾਂ ‘ਤੇ ਉੱਥੇ ਇਸ ਦੇ ਨਾਲ ਇਕ ਹੋਰ ਕਾਰ ਜਿਸ ਦਾ ਮਾਡਲ 1971 ਈ.ਵੇ. ਵੀ ਆਪਣੇ ਨਾਲ ਲੈ ਆਇਆ। ਇਸ ਵਿਆਹ ਮੌਕੇ ‘ਤੇ ਦੋਵੇਂ ਖਿੱਚ ਦਾ ਕੇਂਦਰ ਰਹੀਆਂ। ਦੋਵੇਂ ਕਾਰਾਂ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਰਿਵਾਰ ਨੂੰ ਪੁਰਾਣੀਆਂ ਚੀਜ਼ਾਂ ਰੱਖਣ ਦਾ ਬਹੁਤ ਸ਼ੌਕ ਹੈ ਅਤੇ ਇਨ੍ਹਾਂ ਦੀ ਸੰਭਾਲ ਉਹ ਬਹੁਤ ਸ਼ੌਕ ਨਾਲ ਕਰਦੇ ਹਨ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਕੈਨੇਡਾ ਵਿੱਚ ਪੰਜਾਬੀ ਜਰੂਰ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ