ਪੁਲਿਸ ਦਾ ਕਹਿਰ, ਭਗੋੜੇ ਨੂੰ ਫੜਨ ਅਾੲੀ ਪੁਲਿਸ ਨੇ ਅੌਰਤ ਦੇ ਪਾੜੇ ਕਪੜੇ ਕੈਮਰੇ ‘ਚ ਕੈਦ ਹੋੲੀ ਵੀਡਿਓ

345

ਅੰਮ੍ਰਿਤਸਰ ‘ਚ ਪੁਲਿਸ ੲਿੱਕ ਅਜਿਹੇ ਵਿਵਾਦਾਂ ‘ਚ ਘਿਰ ਗੲੀ, ਤੇ ਅਾਪਣੇ ਅਾਪ ਨੂੰ ਬੇਕਸੂਰ ਦੱਸ ਰਹੀ ਸੀ, ਦਰਸਲ ਪੁਲਿਸ ੲਿੱਕ ਭਗੋੜੇ ਨੂੰ ਗੲੀ ਸੀ, ਪੀੜਿਤ ਔਰਤਾਂ ਦੇ ਮੁਤਾਬਕ ਉਹ ਆਪਣੇ ਰਿਸ਼ਤੇਦਾਰ ਹਰੀਸ਼ ਦੇ ਨਾਲ ਕੋਰਟ ਵਿੱਚ ਆਏ ਸਨ ਤੇ ਉਨ੍ਹਾਂ ਨੂੰ ਨਹੀ ਪਤਾ ਸੀ ਕਿ ਹਰੀਸ਼ ਕੋਰਟ ਵੱਲੋਂ ਭਗੌੜਾ ਹੈ।ਜਿਵੇਂ ਹੀ ਉਹ ਕੋਰਟ ਵਿੱਚ ਪੁੱਜੇ ਤਾਂ ਪੀਓ ਸਟਾਫ ਪੁਲਿਸ ਹਰੀਸ਼ ਨੂੰ ਫੜਨ ਲਈ ਆ ਗਈ ਅਤੇ ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰਾਜੀਨਾਮਾ ਹੋ ਚੁੱਕਿਆ ਹੈ ਤਾਂ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਹੋਏ ਹਰੀਸ਼ ਨੂੰ ਫੜਨ ਲੱਗੀ ਜਦੋਂ ਔਰਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਔਰਤਾਂ ਦੇ ਨਾਲ ਮਾਰ ਕੁਟਾਈ ਕੀਤੀ ਤੇ ਥੱਪੜ ਮਾਰੇ। ੳੁਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਤੋਂ ਸਖ਼ਤ ਕਰਵਾਈ ਹੋਣੀ ਚਾਹੀਦੀ ਹੈ।
ਔਰਤਾਂ ਦੇ ਹੱਥਾਂ ‘ਤੇ ਲੱਗੇ ਖੂਨ ਸਰੇਆਮ ਗਵਾਹੀ ਦੇ ਰਿਹਾ ਹੈ ਕਿ ਇਨ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ ਹੈ। ਕੁੱਟਮਾਰ ਵੀ ਕਿਸੇ ਹੋਰ ਨੇ ਨਹੀ ਸਗੋਂ ਅੰਮ੍ਰਿਤਸਰ ਦੇ PO ਸਟਾਫ ਨੇ ਕੀਤੀ ਹੈ। ਪੁਲਿਸ ਨੇ ਕਿਹਾ ਕਿ ਥੋੜ੍ਹੀ ਬਹੁਤ ਧੱਕਾ ਮੁੱਕੀ ਹੋਈ ਪਰ ਉਨ੍ਹਾਂ ਨੇ ਕਿਸੇ ਨੂੰ ਨਹੀ ਮਾਰਿਆ ਉਨ੍ਹਾਂ ਤੇ ਝੂਠੇ ਇਲਜਾਮ ਲਗਾਏ ਜਾ ਰਹੇ ਹੈ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ